Showing posts with label ashiqi. Show all posts
Showing posts with label ashiqi. Show all posts

Thursday, May 13, 2010

ਆਸ਼ਿਕੀ


Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ, ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ, ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ, ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ..........

Monday, April 5, 2010

ਤਾਰੀਫ


ਤੈਨੂੰ ਕਲੀ ਲਿਖਾਂ ਜਾਂ ਫੁੱਲ ਕੋਈ .... ਜਾਂ ਰੱਬ ਦੀ ਸੋਹਣੀ ਭੁੱਲ ਕੋਈ..... ਤੈਨੂੰ ਚੜਦੇ ਸੂਰਜ ਦੀ ਲਾਲੀ... ਜਾਂ ਰਾਤ ਚ' ਬਲਦਾ ਦੀਪ ਲਿਖਾਂ.... ਤੇਰੇ ਹੁਸਨ ਦੀ ਕਿਵੇਂ ਤਾਰੀਫ ਲਿਖਾਂ.........

Sunday, February 28, 2010

ਅਸੀਂ

ਕਈਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਣਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ ਚ ਫੁਲ ਨੇ ਵਿਛਾਈ ਫਿਰਦੇ,
ਨਿੱਤ ਹੁੰਦੀਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ...