ਹਸਦੇ ਰਹੋ ਮਿਤਰੋ ਰੋਣ ਨੂੰ ਰਿਸ਼ਤੇਦਾਰ ਬਥੇਰੇ ਨੇ ।
ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..ਸਾਲੀਏ ਅਸੀਂ ਅਧੀ ਅਧੀ ਰਾਤ ਤੱਕ Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ
ਮੈਂ ਇੱਕ ਕੁੜੀ ਨੂੰ ਕਿਹਾ . . ਕਿੱਦਾ ਸੋਹਣਿਉ!!ਬਾਂਦਰੀ ਅੱਗੋ ਕਹਿੰਦੀ….ਬਹੁਤ ਵਧੀਆ ਭਾਜੀ
ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.??
ਮੈਂ ਕਿਹਾ…ਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ
ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
ਅਜ ਦਾ ਵਿਚਾਰ:
ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ
ਮੇਰੇ ਲਈ ਉਹ ਨੀਂ ਵੇਹਲੀ,ਹਾਏ ਉਏ ਰੱਬਾ!!ਏਨੀ Careless ਸਹੇਲੀ
ਕਹਿੰਦੀ ਹੋਗੀ ਤੇਰੇ ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ
ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ …so maran da program cancel
ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ “I LOVE YOU” ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” ਕਰਦੀ ਏ !!
ਓਹਨਾ ਨੇ ਜਗਹ -ਜਗਹ ਨਾਕੇ ਲਾਏ ਹੋਏ ਨੇ ਸਾਰੇ ਪੰਗੇ ਵੀ ਤੇਰੇ ਪਾਏ ਹੋਏ ਨੇ 2-4 ਦਿਨ ਘਰੋ ਬਾਹਰ ਨਾ ਜਾਵੀ ਬਾਹਰ ਬੰਦਰ ਫੜਨ ਵਾਲੇ ਆਏ ਹੋਏ ਨੇ
ਦਿਨੇ ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ
ਹੁਣ ਤਾਂ ਪੰਜਾਬ ਦੇ ਹਰੇਕ ਵਿਹੜੇ ਵਿੱਚ ਮਾਂ ਦੀ ਇੱਕੋ ਅਵਾਜ਼ ਗੂੰਜਿਆ ਕਰੂ ।। . . ਵੇ ਪਾਣੀ ਪੀਕੇ ਤੁਰ ਗਿਆ ਬੋਤਲਾਂ ਤੇਰਾ ਪਿਓ ਭਰੂ
ਕੋਈ ਹਾਲ ਨਹੀ ਕੁੜੀਆ ਦਾ, ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, ਅਚਾਨਕ ਆਟੋ ਅੰਦਰ ਧੂੜ ਆ ਗਈ,ਤੇ ਕਹਿੰਦੀ, Oh My God ਰੇਤਾ
Petrol ਵਧੇ..ਆਪਾਂ ਚੁੱਪ ਰਹੇ Diesel ਵਧੇ..ਫਿਰ ਵੀ ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ ਰਹਾਂਗੇ