Showing posts with label punjabi attitude massage. Show all posts
Showing posts with label punjabi attitude massage. Show all posts

Monday, January 23, 2017

Attitude Massage

ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..

ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….

ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।

ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ

ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ

ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…

ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.

ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…

ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…

ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..

ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..

ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “

ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..

ਲੱਖ ਲ੍ਹਾਣਤਾ ਸਾਡੇ ਜਿਓਣ ਉੱਤੇ , ਜੇ ਸਾਡਾ ਯਾਰ ਹੀ ਧੋਖਾ ਦੇ ਚੱਲੇ , ਅਸੀ ਹੱਕ ਦਿੱਤਾ ਜਿਹਨੂੰ ਅਪਣਿਆ ਦਾ , ਜੇ ਸਾਡਾ ਹੱਕ ਹੀ ਨਾਲ ਓਹ ਲੈ ਚੱਲੇ

ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ

Check Out More Attitude Status in Punjabi below:
ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..

ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ… ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..

ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ

ਠੱਗੀ ਠੋਰੀ 22 G ਮਲੰਗ ਮਾਰਦੇ,ਅਸੀਂ bapU  ਦੀ ਕਮਾਈ ਨਾਲ ਡੰਗ ਸਾਰਦੇ .. ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ,ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ…

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।