Monday, January 16, 2017

Love Massage

ਪਿਆਰ ਵੀ ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾਹੋਵੇ …..ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ

ਅਜੀਬ ਅਦਾ ਹੈ ਤੇਰੇ ਦਿਲ ਦੀ ਵੀ…ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ ਸ਼ਿਕਾਇਤ ਵੀ ਸਾਡੇ ਨਾਲ ਤੇਪਿਆਰ ਵੀ ਸਾਡੇ ਹੀ ਨਾਲ ਹੈ।

ਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ … ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥

ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ… ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ

ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ… ♥♥

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ

ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.

ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ

ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ

ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ

ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ

ਲਫਜ ਤਾ ਲੋਕਾ ਲਈ ਲਿਖਦੇ ਆ… ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ…

ਅਸੀਂ ਤਾਂ ਪਾਗਲ ਆਂ, ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ, ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ

ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ. …….

ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ … ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 

ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ, ਯਾਰ ਤੇਰਾ ਕੱਲਾ ਕੇਸ ਪਿਆਰਦਾ ਲੜੇ..
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ, ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……

ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..

ਜਿਸ ਸ਼ਕਸ ਦੀ ” ਗ਼ਲਤੀ ” , ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ।

ਤੂੰ ਮੇਰੀ ਉਹ smile ਹੈ  ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ।

ਮੇਰਾ ਦਿਲ ਕਮਜ਼ੋਰ , ਬਹੁਤ ਨਾ ਲਾ ਜ਼ੋਰ ,ਸਾਨੂੰ ਹੱਸ ਕੇ ਬੁਲਾ , ਅਸੀਂ ਨਾ ਚਾਹੀਏ ਕੁਝ ਹੋਰ।

ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ , ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜਿਆ ਤੂੰ

ਮੇ ਤੇਰੇ ਪਿਆਰ ਦੀ ਹੀਫਾਜੱਤ ਕੁਝ ਏਦਾ ਕੀਤੀ ਏ … ਜਦ ਕੀਸੇ ਨੇ ਤਕਣਾ ਚਾਏਆ ਮੈਂ ਨਜਰਾਂ ਝੁਕਾਲੀਆ
ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ

ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,ਮੈਂ ਗਲ ਲੱਗ ਜਾਵਾਂ ਤੇਰੇ ਸੱਜਣਾ, ਨਾ ਹੋਵੇ ਦਿਲ ਚ ਚੋਰ ਕੋਈ 

ਪਿਅਾਰ ਵੀ ਕੀ ਚੀਜ ਅਾ … ਮੂੰਹ ਵਿੱਚੋ ਕੁਛ ਬੋਲ ਨੀ ਹੁੰਦਾ ….ਨੈਣ ਬੁਜਾਰਤਾ ਪਾੳੁਦੇ ਰਹਿਦੇ ਨੇ……
ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ♥ ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ
ਸੋਹਣੀ ਤਾਂ ਮੈਨੂੰ ਸਾਰੇ ਹੀ ਕਹਿੰਦੇ ਨੇ … ਪਰ ਖੁਸ਼ੀ ਤਾਂ ਤੇਰੇ ਮੋਟੋ ਕਹਿਣ ਨਾਲ ਹੁੰਦੀ ਹੈ
ਕਾਸ਼ ਉਹ ਸਵੇਰੇ ਨੀਂਦ ਤੋਂ ਜਾਗਦੇ ਹੀ ਮੇਰੇ ਨਾਲ ਲੜਨ ਆਏ ਤੇ ਕਹੇ ਤੂੰ ਕੌਣ ਹੁੰਦੀ ਹੈ ਮੇਰੇ ਸੁਪਨਿਆਂ ਚ ਨਾ ਆਉਣ ਵਾਲੀ
More Punjabi Romantic Status :
Updates romantic status in punjabi for your facebook and whatsapp profile

ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ

ਮੈ ਤੇਰਾ ‪ਪਰਛਾਵਾਂ‬ ਨਹੀ,ਤੇਰਾ ‪ਸਾਥ‬ ਬਣਨਾ ਹੈ,ਜਿਸਨੂੰੰ ਕਦੇ ‪ਹਨੇਰੇ‬ ਵੀ ਦੂਰ ਨਾ ਕਰ ਸਕਣ..

ਸਮਝ ਨਹੀਂ ਆਉਂਦੀ ਸੋਹਣੀਏ ਕਿਵੇਂ ਬਣ ਗਏ ਤੇਰੇ ਮੇਰੇ Link… ਸੱਚੀ ਪਰੀ ਹੀ ਹੋਣੀ ਸੀ ਜੇ ਹੁੰਦੇ ਤੇਰੇ Wings

ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ

ਤੇਰੇ ਭੋਲੇਪਨ ਦੇ ਸਦਕੇ, ਤੈਨੂੰ ਖ਼ਬਰ ਨਹੀਂ….. ਮੇਰੀ ਨਜਰ ਤੈਨੂੰ ਚੁੰਮਕੇ ਵਾਪਸ ਵੀ ਆ ਗਈ

ਮੇਨੂੰ ਤੇਰੇ ਤੇ ਐਤਬਾਰ ਬਹੁਤ ਹੈ … ਦਿਲ ਤੇਰੀ ਮੋਹਬਤ ਦਾ ਹਕਦਾਰ ਬਹੁਤ ਹੈ… ਸ਼ਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀਂ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ

ਰਹੀਆ ਅੱਖੀਆ ਬੇਚਾਨ ਤੇਰਾ ਮੁੱਖ  ਦੇਖੇ ਬਿਨ …..ਦਿਲ  ਲਗ਼ਿਆ ਨੀ ਮੇਰਾ ਦਿਲ ਲਗ਼ਿਆ ਨੀ ਚੰਨਾ… ਅੱਜ ਸਾਰਾ ਦਿਨ …..

ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ, ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ

No comments: